Bhajan भजन

ऊचे परबतां ते सोहना तेरा मंदिर माँ

Durga माँ दुर्गा
Lyrics बोल

ऊंचे परबतां ते सोहना तेरा मंदिर माँ,
जिथे जगदिया ज्योता अंदर माँ.....

ऊंचे परबतां ते गुफा निराली ए,
इस गुफा च शेरावाली ए.....

ऊंचे परबतां ते शेर तेरा गजदा माँ,
दूरो वेखा भवन तेरा सजदा माँ.....

तेरे मंदिरा च वजदिया टल्लियाँ माँ,
भगता ने देहलीज़ा मल्लियां माँ.....

ਉੱਚੇ, ਪਰਬਤਾਂ ਤੇ, ਸੋਹਣਾ ਤੇਰਾ, ਮੰਦਿਰ ਮਾਂ ll,
ਜਿੱਥੇ, ਜੱਗਦੀਆਂ ਜੋਤਾਂ, ਅੰਦਰ ਮਾਂ xll

ਉੱਚੇ, ਪਰਬਤਾਂ ਤੇ, ਗੁਫ਼ਾ, ਨਿਰਾਲੀ ਏ ll,
ਇਸ, "ਗੁਫ਼ਾ 'ਚ, ਸ਼ੇਰਾਂ ਵਾਲੀ ਏ" xll

ਉੱਚੇ, ਪਰਬਤਾਂ ਤੇ, ਸ਼ੇਰ ਤੇਰਾ, ਗੱਜਦਾ ਮਾਂ ll,
ਦੂਰੋਂ "ਵੇਖਾਂ, ਭਵਨ ਤੇਰਾ, ਸੱਜਦਾ ਮਾਂ" xll

ਤੇਰੇ, ਮੰਦਿਰਾਂ 'ਚ, ਵੱਜਦੀਆਂ ਟੱਲੀਆਂ ਮਾਂ* ll,
ਭਗਤਾਂ ਨੇ, ਦਹਿਲੀਜ਼ਾਂ, ਮੱਲ੍ਹੀਆਂ ਮਾਂ xll

ਅਪਲੋਡਰ- ਅਨਿਲਰਾਮੂਰਤੀਭੋਪਾਲ

Watch & Listen सुनें और देखें