Bhajan भजन

फुल्लां दी वरखा होए/ਫ਼ੁੱਲਾਂ ਦੀ ਵਰਖ਼ਾ ਹੋਏ

Durga माँ दुर्गा
Lyrics बोल

ਫ਼ੁੱਲਾਂ ਦੀ ਵਰਖ਼ਾ ਹੋਏ

( ਜੱਗ ਜੰਨਨੀ ਤੂੰ, ਮਾਂ ਭਵਾਨੀ,
ਸਰਵੋਤਮ ਤੂੰ, ਹੈ ਮਹਾਂਰਾਣੀ l
ਸਭ ਦੇ ਕਾਜ਼, ਤੇ ਭਾਗ ਸੰਵਾਰੇ,
ਖ਼ਲਕਤ ਤੇਰੀ, ਹੈ ਦੀਵਾਨੀ,
ਮਾਂ, ਖ਼ਲਕਤ ਤੇਰੀ, ਹੈ ਦੀਵਾਨੀ )

ਮਾਂ ਸ਼ੇਰਾਂਵਾਲੀਏ, ਭਵਨ ਤੇਰੇ ਤੇ ll,
'ਫ਼ੁੱਲਾਂ ਦੀ, ਵਰਖ਼ਾ ਹੋਏ xll'
ਦਰ ਤੇਰੇ ਤੋਂ, ਹਰ ਸੁੱਖ ਮਿਲਦਾ ll,
'ਖੁਸ਼ੀਆਂ, ਹਾਰ ਪਰੋਏ xll'

ਸਵਰਗ ਤੋਂ ਸੋਹਣਾ, ਮੰਦਰ ਤੇਰਾ,
ਰਾਤ ਪਵੇ ਨਾ, ਰਵ੍ਹੇ ਸਵੇਰਾ" ll
ਊਂਚ ਨੀਚ ਤੇ*, ਭੇਦ ਭਾਵ ਨਾ ll,
'ਨਫ਼ਰਤ, ਐਬ ਲੁਕੋਏ xll'

ਸ਼ਰਨ ਤੇਰੀ ਵਿੱਚ, ਸੁੱਖ ਮਾਂ ਸਾਰੇ,
"ਭਰਨ ਹਾਜ਼ਰੀ, ਚੰਨ ਤੇ ਤਾਰੇ" ll
ਜੈ ਮਈਆ ਦੀ, ਜੋ ਵੀ ਬੋਲੇ ll,
'ਵਿਘਨ ਨਾ, ਲਾਗੇ ਕੋਏ xll'

ਮਾਂ ਪੂਜੇ ਤੈਨੂੰ, ਦੁਨੀਆਂ ਸਾਰੀ,
ਤੂੰ ਦਾਤੀ ਮਾਂ, ਬਖਸ਼ਣਹਾਰੀ" ll
ਬਕਾ ਪੁਰੀ ਦਾ, ਮਨ ਵੀ ਤੇਰੇ ll,
'ਦਰ ਤੇ, ਨਿਰਮਲ ਹੋਏ xll'
ਮਾਂ ਸ਼ੇਰਵਾਲੀਏ, ਭਵਨ ਤੇਰੇ,
ਅਪਲੋਡਰ- ਅਨਿਲਰਾਮੂਰਤੀਭੋਪਾਲ

lyrics in hindi

फूलों की वर्षा होए

(जग जननी तू, माँ भवानी,
सर्वोत्तम तू, है महारानी।
सबके काज और भाग संवारे,
खलकत तेरी, है दीवानी,
माँ, खलकत तेरी, है दीवानी।)

माँ शेरांवालीए, भवन तेरे ते,
"फूलों की, वर्षा होए" (x2)
दर तेरे से, हर सुख मिलता,
"खुशियों, हार पिरोए" (x2)

स्वर्ग से सुंदर, मंदिर तेरा,
रात पड़े ना, रहे सवेरा।
ऊँच-नीच का, भेदभाव ना,
"नफरत, ऐब मिटाए" (x2)

शरण तेरी में, सुख माँ सारे,
"भरने हाजिरी, चाँद और तारे।"
जय मईया दी, जो भी बोले,
"विघ्न ना, लागे कोई" (x2)

माँ पूजे तुझको, दुनिया सारी,
तू दाती माँ, बख्शणहारी।
बका पुरी का, मन भी तेरा,
"दर पे, निर्मल होए" (x2)

माँ शेरांवालीए, भवन तेरे...

Watch & Listen सुनें और देखें